Introduction

AGRIFED CHIPKOO should be mixed in 100 ml / 100 liters of water / 1 acre or 1 ml / 1 liter of water and used to make solution. In addition, it protects the plants from mold. The effect of fertilizers will increase with the specified amount.

ਐਗਰੀਫੈੱਡ ਚਿੱਪਕੂ ਦੀ ਵਰਤੋਂ ਘੋਲ ਬਣਾਉਣ ਸਮੇਂ 100 ਮਿਲਿ / 100 ਲੀਟਰ ਪਾਣੀ / 1 ਏਕੜ ਜਾਂ 1 ਮਿਲਿ / 1 ਲੀਟਰ ਪਾਣੀ ਨਾਲ ਮਿਲਾ ਕੇ ਕੀਤੀ ਜਾਵੇ, ਇਸ ਨਾਲ ਸਪਰੇ ਪੱਤਿਆਂ ਦੇ ਉੱਪਰ ਟਿਕੇਗੀ, ਥੱਲੇ ਨਹੀਂ ਗਿਰੇਗੀ ਅਤੇ ਪੂਰਾ ਅਸਰ ਕਰੇਗੀ। ਇਸ ਤੋਂ ਇਲਾਵਾ ਇਹ ਐਗਰੀਫੈੱਡ ਚਿੱਪਕੂ ਪੌਦੇ ਨੂੰ ਉੱਲੀ ਲੱਗਣ ਤੋਂ ਵੀ ਬਚਾ ਕਰਦਾ ਹੈ। ਐਗਰੀਫੈੱਡ ਨਿਯੂਰੀਆ ਅਤੇ ਐਗਰੀਫੈੱਡ ਡਾਇਆਫੋਸ ਦਾ ਘੋਲ ਬਣਾਉਣ ਸਮੱ ਚਿੱਪਕੂ ਦਰਸਾਈ ਮਾਤਰਾ ਵਿਚ ਨਾਲ ਮਿਲਾਉਣ ਨਾਲ ਖਾਦਾਂ ਦਾ ਅਸਰ ਵਧੇਗਾ।

Packaging & Pricing

  1. For Farmers
    1. 250 ML/250.00

    2. 500 ML/500.00

Join the AGRIFED Revolution Now!


Phone Number

+91 78149-25966

Email Adress

info@agrifed.co.in

Local Adress

Vill. Parol, Distt. Sahibzada Ajit Singh Nagar,
Punjab - 160055.

AGRIFED Farmer Solutions is a State Cooperative Society deemed to be registered under the Punjab Self-Supporting Co-operative Societies Act, 2006.

© 2024 AGRIFED Farmer Solutions Co-operative Society Limited.
All rights reserved.